­
­

True love lines

April 13, 2020
True love lines ਮੈਂ ਦਿਲ ਤੋਂ ਰੱਬ ਤੈਨੂੰ ਮੰਨਦਾ ਆਂ.. ਤੂੰ ਮੇਰੇ ਰੋਮ ਰੋਮ ਵਿਚ ਵਸਦਾ ਆਂ.. ਕਦੇ ਅੱਖੀਆਂ ਵਿਚੋਂ ਰੋ ਪੈਂਦਾ.. ਕਦੇ ਹਾਸਿਆਂ ਅੰਦਰੋਂ ਹੱਸਦਾ ਆਂ.. ਮੈਂ ਕਰਜ਼ਦਾਰ ਜਿਹਾ ਰਹਿ ਚੱਲਿਆਂ ਤੇਰੀ ਹਰ ਗੱਲ ਵੱਡੀ ਛੋਟੀ ਦਾ.. ਤੂੰ ਐਵੇਂ ਹੀ ਬਦਨਾਮ ਕਰਾਤਾ ਇੰਨਾ ਨਾਮ ਕਿੱਥੇ ਸੀ ਮੀਰਾਂਕੋਟੀ ਦਾ... True love lines main dil ton rab tenu mandaa haa.. tu mere rom rom...

KEEP READING...