True love lines |
ਮੈਂ
ਦਿਲ ਤੋਂ ਰੱਬ ਤੈਨੂੰ ਮੰਨਦਾ ਆਂ..
ਤੂੰ
ਮੇਰੇ ਰੋਮ ਰੋਮ ਵਿਚ ਵਸਦਾ ਆਂ..
ਕਦੇ
ਅੱਖੀਆਂ ਵਿਚੋਂ ਰੋ ਪੈਂਦਾ..
ਕਦੇ
ਹਾਸਿਆਂ ਅੰਦਰੋਂ ਹੱਸਦਾ ਆਂ..
ਮੈਂ
ਕਰਜ਼ਦਾਰ ਜਿਹਾ ਰਹਿ ਚੱਲਿਆਂ ਤੇਰੀ ਹਰ ਗੱਲ ਵੱਡੀ ਛੋਟੀ ਦਾ..
ਤੂੰ
ਐਵੇਂ ਹੀ ਬਦਨਾਮ ਕਰਾਤਾ ਇੰਨਾ ਨਾਮ ਕਿੱਥੇ ਸੀ ਮੀਰਾਂਕੋਟੀ ਦਾ...
True love lines |
main dil ton rab tenu mandaa haa..
tu mere
rom rom vich vasdaa aaa.
kade akhiyaan vich ro paindaa..
kade haasiyaan androo hasdaa aaa..
main karzdaar jihaa reh chaliyaa teri har gl vadi choti daa..
tuu aeven(aise) hii badnaam kaarta ihnaaa naam kithe c meeraankoti daa..
0 comments
if u have any doubts, please let me know